ਝਰਲੂ ਫੇਰਨਾ

- (ਅਸਰ ਪਾ ਲੈਣਾ)

ਤੇਰੇ ਉੱਤੇ ਉਸਨੇ ਕੀ ਝਰਲੂ ਫੇਰਿਆ ਹੋਇਆ ਹੈ ਕਿ ਤੂੰ ਘਰ ਟਿਕ ਕੇ ਬੈਠਦਾ ਹੀ ਨਹੀਂ ਅਤੇ ਉਸ ਦੇ ਮਗਰ ਹੀ ਲੱਗਾ ਫਿਰਦਾ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ