ਝਸ ਆ ਕੁੱਦਣਾ

- (ਪੁਰਾਣੀ ਵਾਦੀ ਦਾ ਜ਼ੋਰ ਆ ਪੈਣਾ)

"ਮਦਨ !" ਪ੍ਰਕਾਸ਼ ਨੇ ਉਸ ਵੱਲ ਤਾੜਨਾ ਭਰੀ ਨਜ਼ਰ ਨਾਲ ਤੱਕ ਕੇ ਕਿਹਾ, "ਮੈਂ ਅੱਗੇ ਹੀ ਕਈਆਂ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਅੱਜ ਕੱਲ੍ਹ ਫੇਰ ਤੈਨੂੰ ਕਲਮ ਘਸਾਈ ਦਾ ਝਸ ਆ ਕੁੱਦਿਆ ਹੈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ