ਝੱਸ ਪੂਰਾ ਕਰਨਾ

- (ਪੁਰਾਣੀ ਵਾਦੀ ਦਾ ਸੁਆਦ ਲੈਣਾ)

ਹੁਣ ਇਸ ਕੰਮ ਵਿੱਚੋਂ ਨਾ ਕੋਈ ਲਾਭ ਹੈ ਅਤੇ ਨਾ ਹੀ ਕੋਈ ਸੁਆਦ। ਪਰ ਝੱਸ ਤਾਂ ਪੂਰਾ ਕਰਨਾ ਹੋਇਆ ਤੇ ਵਕਤ ਵੀ ਵਿਹਲਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ