ਝੱਟ ਟਪਾਣਾ

- (ਸਮਾਂ ਲੰਘਾਉਣਾ, ਜੀਵਨ ਬਿਤਾਉਣਾ)

ਸਿੱਖ ਬਾਬੇ ਨੇ ਕਾਜ਼ੀ ਸੈਫ਼ ਦੀਨ ਨੂੰ ਕਿਹਾ ਦੇਖ ਸੱਜਣਾ ! ਰੱਬ ਇੱਕੋ ਹੈ ਤੇ ਸਭ ਦਾ ਸਾਂਝਾ ਹੈ ਤੇ ਸਾਰਿਆਂ ਉਸ ਦੀ ਬੰਦਗੀ ਕਰਨੀ ਹੈ, ਜਿਕੂੰ ਜਿਸ ਨੂੰ ਭਾਵੇ। ਫਿਰ ਅਸਾਂ ਆਪੋ ਵਿਚ ਰਲ ਕੇ ਵੱਸਣਾ ਹੈ। ਜੇ ਇਕ ਦੂਜੇ ਨਾਲ ਵੰਡ ਨ ਖਾਵਾਂਗੇ, ਦੁੱਖ-ਸੁੱਖ ਸਾਂਝੇ ਨਾ ਕਰਾਂਗੇ, ਝੱਟ ਕਿਵੇਂ ਟੱਪੇਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ