ਝਾਤੀ ਮਾਰਨੀ

- (ਪਰਖਣਾ, ਗਹੁ ਨਾਲ ਜਾਚਣਾ)

ਪੁੰਨਿਆਂ- ਜਿਸ ਨੂੰ ਉਸ ਨੇ ਪਹਿਲਾਂ ਕੇਵਲ ਸਰੀਰਕ ਤੌਰ ਤੇ ਹੀ ‘ਮੁੰਦਰੀ" ਸਮਝਿਆ ਸੀ, ਜਦ ਉਸ ਨੂੰ ਉਸ ਦੀ ਆਤਮਾਂ ਉੱਤੇ ਝਾਤੀ ਮਾਰਨ ਦਾ ਮੌਕਾ ਮਿਲਿਆ, ਤਾਂ ਉਸ ਨੂੰ ਨਿਸਚਾ ਹੋ ਗਿਆ ਕਿ ਨਾ ਕੇਵਲ ਸਰੀਰਕ ਹੀ, ਸਗੋਂ ਰੂਹਾਨੀ ਤੇ ਇਖਲਾਕੀ ਤੌਰ ਤੇ ਓਦੂੰ ਵੀ ਕਿਤੇ ਵਧ ਚੜ੍ਹ ਕੇ ਪੁੰਨਿਆ ਰੂਪਵਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ