ਝੇਪ ਖਾ ਜਾਣਾ

- (ਬੁੱਕ ਜਾਣਾ)

(ਸਾੜ੍ਹੀ ਵੇਖ ਕੇ) ਇੰਦਰਾ ਨੇ ਖ਼ੁਸ਼ੀ ਨਾਲ ਕਿਹਾ, "ਬੜੀ ਹੀ ਸੋਹਣੀ ਹੈ। ਕਿੰਨੇ ਦੀ ਮੁੱਲ ਲੀਤੀ ਜੇ ?'' "ਇਹ ਨਾ ਪੁੱਛ ਦੀਦੀ । ਤੈਨੂੰ ਤਾਂ ਬਦਾਮੀ ਰੰਗ ਦੀ ਹੀ ਪਸੰਦ ਹੈ ਨਾ ? "ਹਾਂ।"
"ਚੰਗਾ ਫਿਰ ਨੀਲੀ ਪੇਮੀ ਨੂੰ ਦੇ ਦਈਂ" ਇਹ ਕਹਿ ਕੇ ਮਨਮੋਹਨ ਆਪ ਹੀ ਕੁਝ ਝੇਪ ਖਾ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ