ਝਿਕੀ ਮੰਜੀ ਲੈਣੀ

- (ਉਦਾਸ ਤੇ ਨਿਰਾਸ਼ ਹੋ ਕੇ ਹੌਸਲਾ ਛੱਡਣਾ)

ਮੇਰਾ ਪੁੱਤ ਤੇ ਖਸਮ ਰਾਤ ਦੇ ਝਿਕੀ ਮੰਜੀ ਲਈ ਪਏ ਹਨ, ਰੋ ਰੋ ਕੇ ਸੁਕੜੇ ਤਾਪ ਚੜ ਗਏ ਨੇ, ਜਿਵੇਂ ਬੇੜਾ ਰੋੜ ਕੇ ਕੋਈ ਮੁਹਾਣੇ ਪਏ ਹਨ। ਦਸ ਕੀ ਕੀ ਕਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ