ਝਿਸੀ ਵੱਟਣੀ

- (ਮੁੱਠ ਮੀਟਣੀ, ਸੂਮ ਪੁਣਾ ਕਰਨਾ)

ਉਸ ਦੀ ਭੈਣ ਆਖਦੀ ਸੀ, 'ਤੇਰਾ ਕੁੜਮ ਚਹੁੰ ਬੰਦਿਆਂ ਵਿੱਚ ਬਹਿਣ ਵਾਲਾ ਹੈ । ਤੈਨੂੰ ਉਸ ਦੇ ਬਰਾਬਰ ਦਾ ਹੋ ਕੇ ਭਿੜਨਾ ਚਾਹੀਦਾ ਹੈ। ਜੋ ਤੂੰ ਖ਼ਰਚ, ਵਲੋਂ ਝਿਸੀ ਵੱਟੀ, ਤਾਂ ਉਸ ਦੀ ਲੜਾਈ ਹੋਵੇਗੀ, ਤੇ ਮੇਰਾ ਨੱਕ ਤਾਂ ਪਹਿਲਾਂ ਹੀ ਵੱਢਿਆ ਜਾਇਗਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ