ਝੋਲਾ ਮਾਰ ਜਾਣਾ

- (ਅੰਗ ਮਾਰੇ ਜਾਣੇ)

ਪਹਿਲਾਂ ਤੇ ਉਹ ਬੜਾ ਨਵਾਂ ਨਰੋਆ ਸੀ; ਕੋਈ ਦੋ ਸਾਲ ਹੋਏ ਉਸ ਨੂੰ ਝੋਲਾ ਮਾਰ ਗਿਆ ਤੇ ਫਿਰ ਇਹ ਕੰਬਣੀ ਹਟੀ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ