ਝੋਲਾ ਪੈਣਾ

- (ਜਿਸ ਬੰਦੇ ਨੂੰ ਲੱਭ ਰਹੇ ਹੋਈਏ ਉਸ ਵਰਗਾ ਕੋਈ ਹੋਰ ਨਜ਼ਰੀ ਪੈਣਾ)

ਮੈਂ ਉਸ ਦੀ ਤਲਾਸ਼ ਵਿੱਚ ਫਿਰ ਰਿਹਾ ਸਾਂ। ਕਈ ਵਾਰੀ ਉਸ ਦਾ ਝੋਲਾ ਪੈਂਦਾ, ਪਰ ਉਹ ਹੋਰ ਹੀ ਕੋਈ ਨਿਕਲ ਪੈਂਦਾ। ਮੈਂ ਬੜਾ ਨਿਰਾਸ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ