ਝੋਲੀ ਅੱਡਣਾ

- ਤਰਲੇ ਨਾਲ ਮੰਗਣਾ

ਬੇਔਲਾਦ ਔਰਤ ਦੇਵਤੇ ਦੀ ਮੂਰਤੀ ਅੱਗੇ ਝੋਲੀ ਅੱਡ ਕੇ ਪੁੱਤਰ ਦੀ ਦਾਤ ਮੰਗ ਰਹੀ ਸੀ।

ਸ਼ੇਅਰ ਕਰੋ