ਝੋਲੀ ਅੱਡਣੀ

- (ਭੀਖ ਮੰਗਣਾ, ਤਰਲਾ ਕਰਨਾ)

ਅੱਜ ਦਾ ਇਹ ਜਲਸਾ ਬੁਲਾਉਣ ਦਾ ਕਾਰਨ ਇਸੇ ਫੰਡ ਦੀ ਅਪੀਲ ਹੈ। ਸੋ ਮੈਂ ਝੋਲੀ ਅੱਡ ਕੇ ਆਪ ਪਾਸੋਂ ਇਸ ਫੰਡ ਲਈ ਦਾਨ ਮੰਗਦਾ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ