ਝੋਲੀ ਚੁੱਕਣੀ

- (ਖ਼ੁਸ਼ਾਮਦ ਕਰਨੀ)

ਜ਼ਰੂਰ ਇਸ ਨੇ ਕਿਸੇ ਪੁਲਿਟੀਕਲ ਗਰਜ਼ ਨੂੰ ਮੁਖ ਰੱਖ ਕੇ ਹੀ ਅਖ਼ਬਾਰਾਂ ਤੋਂ ਪਾਬੰਦੀਆਂ ਹਟਾਈਆਂ ਹੋਣਗੀਆਂ ਤੇ ਜਾਂ ਫਿਰ ਲੋਕਾਂ ਨੇ ਹੀ ਅੰਗਰੇਜ਼ਾਂ ਦੀ ਝੋਲੀ ਚੁੱਕਣ ਲਈ ਇਸ ਦੀ ਸ਼ਲਾਘਾ ਕਰ ਦਿੱਤੀ ਹੋਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ