ਝੋਲੀ ਪਾ ਲੈਣਾ

- (ਮਨਜ਼ੂਰ ਕਰ ਲੈਣਾ, ਪਸੰਦ ਕਰਨਾ)

ਇੱਕ ਸਖੀ ਸੌਦਾਗਰ ਦੇ ਮਨ ਮਿਹਰ ਪਈ ਦੇਖ ਕੇ ਮਾਂ ਨੇ ਮਿਹਰੂਲ-ਨਿਸਾ ਨਾਂ ਰੱਖ ਦਿੱਤਾ। ਕੁਦਰਤ ਨੇ ਇਹ ਨਾਂ ਪਸੰਦ ਕਰ ਕੇ ਝੋਲੀ ਪਾ ਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ