ਝੋਲੀ ਪਾਣਾ

- (ਰਕਮ ਹਵਾਲੇ ਕਰਨੀ)

ਸ਼ਾਹ ਨੇ ਸਾਮੀ ਨੂੰ ਕਿਹਾ-ਵੇਖ; ਪੰਦਰਾਂ ਵੀਹਾਂ ਤੇਰੀ ਝੋਲੀ ਪਾਇਆ, ਤੇ ਤੂੰ ਮੈਨੂੰ ਦੇਣਾ ਵੀਹ ਵੀਹਾਂ। ਪੰਜ ਹੀ ਉੱਤੇ ਹੋਈਆਂ ਨਾਂ । ਹੱਛਾ ਏਹ ਤੇ ਹੋਇਆ ਮੂਲ ; ਇਹਦੇ ਉੱਤੇ ਪਏਗਾ ਵਿਆਜ।

ਸ਼ੇਅਰ ਕਰੋ

📝 ਸੋਧ ਲਈ ਭੇਜੋ