ਝੋਲੀ ਸੱਖਣੀ ਰਹਿਣਾ

- (ਸੰਤਾਨ ਨਾ ਹੋਣਾ)

ਚੁੱਕੋ ਆਪਣੀ ਸੱਸ ਨੂੰ ਬਹੁਤ ਦੁਖੀ ਕਰਦੀ ਸੀ ਤੇ ਉਹ ਸੜ ਕੇ ਉਸ ਨੂੰ ਸਦਾ ਇਹੋ ਹੀ ਗਾਲ੍ਹ ਕੱਢਦੀ ਸੀ 'ਔਂਤਰੀ ਹੋਏ ਤੂੰ ਚੁੱਕੋ ਬੰਦੜੀ ਏ। ਉਸ ਨੇ ਕਈ ਟੂਣੇ ਕੀਤੇ, ਫਲ ਖਾਧੇ, ਪਰ, 'ਚੁੱਕੋ ਬੰਦੜੀਏ ਔਂਤਰੀ ਹੋਵੇ" ਉਸ ਦੀ ਸੱਸ ਦੇ ਬੋਲ ਅਮਿਟ ਸਨ, ਉਸ ਦੀ ਝੋਲੀ ਉਂਜ ਦੀ ਉਂਜ ਸੱਖਣੀ ਹੀ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ