ਝੋਲੀਆਂ ਮੂੰਹੀਂ ਆਉਣਾ

- (ਬਹੁਤ ਸਾਰੀ, ਝੋਲੀਆਂ ਭਰ ਕੇ)

ਮਦਨ ਦੇ ਦਿਲ ਉੱਤੇ ਪ੍ਰਕਾਸ਼ ਦੀਆਂ ਗੱਲਾਂ ਇਸ ਵੇਲੇ ਜਿਵੇਂ ਛਾਲੇ ਪਾਈ ਜਾ ਰਹੀਆਂ ਸਨ । ਉਹ ਸੋਚ ਰਿਹਾ ਸੀ-'ਜਿਥੇ ਹਰਾਮ ਕਾਰੀ ਦੀ ਮਦਦ ਨਾਲ ਝੋਲੀਆਂ ਮੂੰਹੀਂ ਦੌਲਤ ਆਉਂਦੀ ਹੋਵੇ, ਉੱਥੇ ਡੇਢ ਸੌ ਛੱਡ, ਡੇਢ ਹਜ਼ਾਰ ਵੀ ਕੋਈ ਚੀਜ਼ ਨਹੀਂ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ