ਝੋਲੀਆਂ ਪਾਉਣੀਆਂ

- (ਗੁਆਚੀ ਵਸਤ ਲੱਭਣ ਲਈ ਇਕ ਥਾਂ ਸਭਨਾਂ ਪਾਸੋਂ ਮਿੱਟੀ ਆਦਿ ਦੀਆਂ ਝੋਲੀਆਂ ਸੁਟਵਾਉਣੀਆਂ)

ਮੁੰਦਰੀ ਗੁੰਮ ਗਈ; ਸਾਰੇ ਮਹੱਲੇ ਦੀਆਂ ਝੋਲੀਆਂ ਪੁਆਈਆਂ ਗਈਆਂ, ਪਰ ਕੋਈ ਨਾ ਲੱਭੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ