ਝੂਠ ਦੇ ਪਹਾੜ ਉਸਾਰਨੇ

- (ਝੂਠ ਦੇ ਪੁਲ ਬੰਨ੍ਹ ਦੇਣੇ)

ਬਈ ਸੱਚ ਪੁੱਛੇ ਤੇ ਅੰਗਰੇਜ਼ਾਂ ਦਾ ਏਹਦੇ ਵਿੱਚ ਕੋਈ ਕਸੂਰ ਨਹੀਂ। ਬੇੜੀ ਤੇ ਡੁੱਬਦੀ ਏ ਸਾਡੇ ਆਪਣਿਆਂ ਦੀ, ਜਿਹੜੇ ਬੈਠੇ ਬਿਠਾਇਆਂ ਝੂਠ ਦੇ ਪਹਾੜ ਉਸਾਰ ਦੇਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ