ਝੁੱਗਾ ਚੌੜ ਕਰਨਾ

- (ਘਰ ਤਬਾਹ ਕਰਨਾ, ਉੱਕਾ ਨਾਸ਼ ਕਰ ਦੇਣਾ)

ਸ਼ਾਮੂ ਜੂਠ ਦੀ ਕੀ ਗੱਲ ਕਰਦੇ ਓ । ਉਹ ਤੇ ਸਕੇ ਪਿਉ ਤੋਂ ਨਹੀਂ ਪੈਸਾ ਛੱਡਣ ਵਾਲਾ। ਕਈਆਂ ਦੇ ਝੁੱਗੇ ਚੌੜ ਕੀਤੇ ਸ਼ਾਮੂ ਨੇ। ਜਿਸ ਕਿਸੇ ਵੀ ਉਹਦੇ ਨਾਲ ਹੱਥ ਭੇੜਿਆ ਏ ਸੁੱਕਾ ਨਹੀਂ ਬਚਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ