ਝੁਲਕਾ ਫਿਰਨਾ

- (ਦਿਲ ਵਿੱਚ ਦੁਖ ਦਰਦ ਉੱਠਣਾ)

ਉਹ ਸੱਚ ਮੁੱਚ ਗ਼ਰੀਬਾਂ ਦਾ ਮਿੱਤਰ ਹੈ। ਜਦੋਂ ਉਹ ਉਨ੍ਹਾਂ ਦੇ ਦੁਖ ਬਾਰੇ ਗੱਲਾਂ ਕਰਦਾ ਹੈ, ਇਵੇਂ ਪਤਾ ਲੱਗਦਾ ਹੈ ਕਿ ਉਸ ਦੇ ਦਿਲ ਵਿੱਚ ਵੀ ਝੁਲਕਾ ਫਿਰ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ