ਜੀਅ ਭਰ ਜਾਣਾ

- (ਰੱਜ ਜਾਣਾ, ਇੱਛਾ ਨਾ ਰਹਿਣੀ)

ਇਹ ਮਿਠਾਈਆਂ ਵੇਖ ਵੇਖ ਕੇ ਮੇਰਾ ਜੀਅ ਭਰ ਗਿਆ ਹੈ; ਮੈਂ ਖਾਣੀਆਂ ਕੀ ਹਨ ? ਹੁਣ ਮੈਨੂੰ ਪਤਾ ਲੱਗਾ ਹੈ ਕਿ ਹਲਵਾਈ ਆਪ ਹੀ ਸਭ ਕੁਝ ਕਿਉਂ ਨਹੀਂ ਖਾ ਜਾਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ