ਜੀਅ ਹੌਲਾ ਹੋ ਜਾਣਾ

- (ਦਿਲ ਉੱਤੋਂ ਚਿੰਤਾ ਦਾ ਭਾਰ ਘਟ ਜਾਣਾ)

ਇਸ ਵਾਰੀ ਮੈਂ ਖੂਬ ਰੋਇਆ। ਅੰਦਰੋਂ ਆਵਾਜ਼ ਆਈ, ਕੀਹ ਹੋਇਆ, ਜੇ ਤੂੰ ਅਨਪੜ੍ਹ ਹੈਂ ਫ਼ਿਕਰ ਨਾ ਕਰ, ਉੱਠ। ਜਾਹ ਹੁਣ ਡੇਰੇ ਨੂੰ । ਤੂੰ ਅੱਜ ਰੋਟੀ ਵੀ ਨਹੀਂ ਖਾਧੀ। ਤੀਜੀ ਵਾਰ ਹੋਣ ਨਾਲ ਮੇਰਾ ਜੀਅ ਵੀ ਕੁਝ ਹੌਲਾ ਜਿਹਾ ਹੋ ਗਿਆ, ਪਰ ਨਿਰਾਸਤਾ ਅਜੇ ਵੀ ਬਦਸਤੂਰ ਕਾਇਮ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ