ਜੀਅ ਕਾਹਲਾ ਪੈਣਾ

- (ਤੰਗੀ ਮਹਿਸੂਸ ਕਰਨਾ, ਦਿਲ ਨਾ ਲੱਗਣਾ)

ਰੱਜੀ ਦੀ ਮਾਈ, ਬਚਪਨ ਤੋਂ ਜਿਸ ਨੇ ਉਹਨੂੰ ਪਾਲਿਆ ਪੋਸਿਆ ਸੀ, ਹੁਣ ਉਹ ਬੁੱਢੀ ਹੋ ਗਈ ਸੀ। ਉਸ ਦੇ ਮਰੀਅਲਪਨ ਤੋਂ, ਕੁੜ ਕੁੜ ਕਰਦੇ ਹੱਡੀਆਂ ਦੇ ਢਾਂਚੇ ਤੋਂ ਇਹਦਾ ਜੀਅ ਡਾਢਾ ਕਾਹਲਾ ਪੈਂਦਾ । ਅਖੀਰ ਰੱਜੀ ਨੇ ਇਕ ਦਿਨ ਅੱਕ ਕੇ ਉਹਨੂੰ ਛੁੱਟੀ ਦੇ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ