ਜੀਅ ਖਪਣਾ

- (ਦਿਲੋਂ ਦੁਖੀ ਹੋ ਕੇ ਕਲਪਣਾ)

ਉਹ ਐਵੇਂ ਆਪਣਾ ਜੀ ਖਪਾਂਦੀ ਰਹਿੰਦੀ ਹੈ : ਇਸ ਪੁੱਤਰ ਦੇ ਸੁਧਰਨ ਵਾਲੇ ਚਾਲੇ ਹੀ ਨਹੀਂ ਜਾਪਦੇ। ਸਮੇਂ ਦੀ ਥਪੇੜ ਹੀ ਇਸ ਨੂੰ ਸਿੱਧਾ ਕਰੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ