ਜੀਅ ਸੜ ਜਾਣਾ

- (ਬਹੁਤ ਦੁੱਖ ਹੋਣਾ, ਕਿਸੇ ਗੱਲ ਤੋਂ ਹੱਦ ਦਰਜੇ ਦਾ ਰੋਸ)

ਲਾਲ ਚੰਦ ਨੇ ਦੱਸਿਆ- ਪਹਿਲੋਂ ਜਸੋ (ਸ਼ਾਮੂ ਦੀ ਧੀ) ਮੇਰੀ ਮੰਗ ਸੀ। ਫੇਰ ਸ਼ਾਮੂ ਸ਼ਾਹ ਨੂੰ ਗਿਆ ਲੋਭ। ਉਸ ਨੇ ਹੁੱਜਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਉਧਰੋਂ ਗਿਰਧਾਰੀ ਸ਼ਾਹ ਨਾਲ ਸੁਰ ਮੇਲੀ। ਜਸੋ ਨੂੰ ਪਤਾ ਲੱਗਾ ਤੇ ਉਹਦਾ ਜੀ ਸੜ ਗਿਆ ਏਸ ਗੱਲੋਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ