ਜੀਅ ਉੱਛਲ ਉੱਛਲ ਪੈਣਾ

- (ਬਹੁਤ ਉਤਸ਼ਾਹ ਤੇ ਖ਼ੁਸ਼ੀ ਦੇ ਹੁਲਾਰੇ ਵਿੱਚ ਹੋਣਾ)

ਸੱਚੀ ਮੁੱਚੀ ਬੱਦਲਾਂ ਵੀ ਤਾਂ ਕੇਹਾ ਠਾਠ ਬੰਨ੍ਹਿਆਂ ਹੋਇਆ ਏ, ਵੇਖੋ ! ਕਿਵੇਂ ਅਸਮਾਨ ਵਿੱਚ ਟੁਲਕਦੇ ਜਾਂਦੇ ਨੇ, ਜਿਵੇਂ ਕੋਈ ਦਰਯਾ ਠਾਠਾਂ ਮਾਰਦਾ ਏ, ਅੜੀਓ ਬੱਦਲਾਂ ਨੂੰ ਵੇਖ ਕੇ ਤੇ ਜੀ ਉੱਛਲ ਉੱਛਲ ਪੈਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ