ਜੀਅ ਉਟਕਣਾ

- (ਚਿੱਤ ਉਪਰਾਮ ਹੋ ਜਾਣਾ)

ਇਸ ਕੰਮ ਤੋਂ ਮੇਰਾ ਜੀ ਉਟਕ ਗਿਆ ਹੈ। ਐਵੇਂ ਕਾਗਜ਼ ਕਾਲੇ ਕਰੀ ਜਾਉ ਤੇ ਮੱਖੀ ਤੇ ਮੱਖੀ ਮਾਰੀ ਜਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ