ਜੀਅ ਘਿਰਨਾ

- (ਜੀਅ ਕੱਚਾ ਹੋਣਾ)

ਮੈਂ ਲਾਰੀ ਵਿੱਚ ਬੈਠਦਾ ਹੀ ਹਾਂ ਕਿ ਜੀਅ ਘਿਰਨ ਲੱਗ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ