ਜੀਅ ਹੋਰ ਥੇ ਪਾਉਣਾ

- (ਕਿਸੇ ਚਿੰਤਾ ਨੂੰ ਹਟਾਉਣ ਲਈ ਚਿੱਤ ਕਿਸੇ ਹੋਰ ਖ਼ਿਆਲ ਵੱਲ ਜੋੜਨਾ)

ਅਸੀਂ ਬਥੇਰਾ ਯਤਨ ਕਰਦੇ ਹਾਂ, ਕਿ ਉਸ ਦਾ ਜੀਅ ਹੋਰ ਥਾਂ ਲਾਇਆ ਜਾਏ, ਉਹ ਖੇਡ-ਤਮਾਸ਼ੇ ਵੱਲ ਲੱਗੇ ਪਰ ਉਹ ਸਦਾ ਹੀ ਪੁੱਤ ਦੀ ਯਾਦ ਵਿੱਚ ਘੁਲਦਾ ਰਹਿੰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ