ਜੀਅ ਝਿਜਕਣਾ

- (ਕਿਸੇ ਕੰਮ ਦੇ ਕਰਨ ਤੋਂ ਮਨ ਡਰਨਾ)

ਬਸੰਤ ਸਿੰਘ ਨੇ ਅਨੰਤ ਰਾਮ ਨੂੰ ਕਿਹਾ ਕਿ ਇਸ ਸ਼ਰਤ ਤੇ ਕਿ ਜੇ ਸਮੇਂ ਸਿਰ ਰੁਪਯਾ ਨਾ ਮੋੜਿਆ ਜਾਏ ਤਾਂ ਸ਼ਾਮੂ ਸ਼ਾਹ ਤੇਰੀ ਛਾਤੀ ਤੋਂ ਅੱਧ ਸੇਰ ਮਾਸ ਕੱਟ ਲਏ, ਰੁਪਯਾ ਲੈਣ ਤੋਂ ਮੇਰਾ ਜੀਅ ਝਿਜਕਦਾ ਏ। ਮੈਂ ਨਹੀਂ ਲੈਂਦਾ ਰੁਪਯਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ