ਜੀਅ ਕੱਚਾ ਹੋਣਾ

- (ਉਲਟੀ ਆਉਣ ਨੂੰ ਕਰਨੀ)

ਜਿਉਂ ਹੀ ਮੈਂ ਮੋਟਰਕਾਰ ਤੇ ਚੜਿਆ, ਮੇਰਾ ਜੀਅ ਕੱਚਾ ਹੋਣ ਲੱਗਾ। ਮਸਾਂ ਮਸਾਂ ਸਫ਼ਰ ਮੁੱਕਾ ਤੇ ਮੇਰੀ ਜਾਨ ਛੁੱਟੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ