ਜੀਅ ਖੋਲ੍ਹ ਕੇ

- (ਰੱਜ ਕੇ, ਪੂਰੀ ਤਸੱਲੀ ਕਰ ਕੇ)

ਗ਼ਰੀਬ ਭੁੱਖਿਆਂ ਨੇ ਜੀਅ ਖੋਲ੍ਹ ਕੇ ਭੋਜਨ ਖਾਧਾ ਤੇ ਉਸ ਨੂੰ ਅਸੀਸਾਂ ਦਿੱਤੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ