ਜੀਅ ਖੁੱਸਣਾ

- (ਦਿਲ ਘਿਰਨਾ, ਉਦਾਸ ਹੋਣਾ)

ਮੈਂ ਤੁਹਾਨੂੰ ਦੱਸਿਆ ਨਹੀਂ, ਮੈਂ ਰਾਤੀਂ ਬੜਾ ਭੈੜਾ ਸੁਫਨਾ ਵੇਖਿਆ ਏ। ਜੋ ਕੁਝ ਸੁਫਨੇ ਵਿੱਚ ਵੇਖਿਆ ਏ, ਉਸ ਦਾ ਖ਼ਿਆਲ ਕਰਾਂ ਤਾਂ ਜੀ ਖੁੱਸਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ