ਜਿਗਰ ਨੂੰ ਠੰਢ ਪੈਣੀ

- (ਦਿਲ ਨੂੰ ਧੀਰਜ ਆਉਣੀ)

ਇਹ ਸੁਣਕੇ ਹੀ ਜਿਗਰ ਨੂੰ ਠੰਢ ਪੈ ਗਈ ਹੈ ਕਿ ਤੂੰ ਜੀਂਦਾਂ ਹੈ। ਜਦੋਂ ਹੋ ਸਕਿਆ, ਆ ਜਾਈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ