ਜਿੰਦ ਪ੍ਰਾਣ ਵਾਰਨੇ

- (ਆਪਣੇ ਸੁਖ ਸਦਕੇ ਕਰਨੇ)

ਦੁਹਾਂ ਭੈਣਾਂ ਦਾ ਆਪਸ ਵਿੱਚ ਇੰਨਾ ਪਿਆਰ ਸੀ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਸੁਧਾ ਆਪਣੀ ਨਿੱਕੀ ਭੈਣ ਨੂੰ ਵੇਖ ਕੇ ਜੀਊਂਦੀ ਸੀ, ਉਹ ਕੁਸਮ ਲਈ ਜਿੰਦ ਪ੍ਰਾਣ ਵਾਰਨ ਨੂੰ ਤਿਆਰ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ