ਜਿੰਦੜੀ ਘੁਮਾਣੀ

- (ਕੁਰਬਾਨ ਹੋਣਾ, ਸਦਕੇ ਜਾਣਾ)

ਰਸਾਲ ਨੈਣ, ਰੂਪ ਟੰਗ, ਸ਼ੀਲਤਾ, ਬਹਾਦੁਰੀ, ਸੁਭਾਉ ਦੇਖ ਮਿਠੜਾ ਜੁਬਾਨ ਖੰਡ ਦੀ ਛੁਰੀ, ਫਲੀ ਗਈ ਅਭੋਲ, ਦੇਖ ਲਿੰਬ ਪੋਚ ਜ਼ਾਹਰੀ, ਵਸਾਇ ਵਿੱਚ ਅੱਖੀਆਂ, ਘੁਮਾਇ ਜਿੰਦੜੀ ਛਡੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ