ਜਿੰਨੇ ਮੂੰਹ ਉੱਨੀਆਂ ਗੱਲਾਂ

- (ਜਦੋਂ ਹਰ ਕੋਈ ਆਪਣੀ ਹੀ ਬੋਲੀ ਬੋਲ ਰਿਹਾ ਹੋਵੇ, ਸਹਿਮਤੀ ਨਾ ਹੋਣੀ)

ਜਿੰਨੇ ਮੂੰਹ ਉੱਨੀਆਂ ਗੱਲਾਂ। ਥਾਂ ਥਾਂ ਤੇ ਕੋਈ ਕੁਝ ਗੱਲਾਂ ਕਰਦਾ ਸੀ ਤੇ ਕੋਈ ਕੁਝ। ਪਰ ਅਸਲੀ ਗੱਲ ਕਿਸੇ ਨੂੰ ਪਤਾ ਨਹੀਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ