ਜਿਊਂਦੇ ਮਰ ਜਾਣਾ

- ਬਹੁਤ ਜ਼ਿਆਦਾ ਸ਼ਰਮਿੰਦਾ ਹੋਣਾ

ਜੇ ਸਾਡੇ ਹੁੰਦਿਆਂ ਕੋਈ ਸਾਡੇ ਖ਼ਾਨਦਾਨ ਦੀ ਬੇਇੱਜ਼ਤੀ ਕਰ ਦੇਵੇ, ਤਾਂ ਫਿਰ ਅਸੀਂ ਤਾਂ ਜਿਉਂਦੇ ਹੀ ਮਰ ਗਏ ।

ਸ਼ੇਅਰ ਕਰੋ