ਜਿਸਮ ਟੁੱਟਣਾ

- (ਤਾਪ ਨਾਲ ਅੰਗ ਦੁਖਣੇ)

ਅੱਜ ਸਵੇਰੇ ਤੋਂ ਮੇਰਾ ਜਿਸਮ ਟੁੱਟ ਰਿਹਾ ਸੀ, ਮੈਂ ਗਲਤੀ ਕੀਤੀ ਜੋ ਇਸ਼ਨਾਨ ਵੀ ਕਰ ਲਿਆ। ਦਸ ਵਜੇ ਮੈਨੂੰ ਕੰਬ ਕੇ ਬੁਖ਼ਾਰ ਚੜ੍ਹ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ