ਜੋਬਨ ਦੇ ਪੰਘੂੜੇ ਵਿੱਚੋਂ ਚਿਖਾ ਵਿੱਚ ਉਤਾਰਨਾ

- (ਜਵਾਨੀ ਵਿੱਚ ਹੀ ਮੌਤ ਲਿਆਉਣੀ)

ਲੋਕ ਪੁੱਛਦੇ ਹਨ, ਉਹ ਜੋਬਨ ਦੇ ਪੰਘੂੜੇ ਵਿਚੋਂ ਚਿਖਾ ਵਿੱਚ ਕਿਉਂ ਉੱਤਰ ਗਿਆ ? ਮੈਂ ਕਹਿੰਦਾ ਹਾਂ, ਉਸ ਦੀਆਂ ਆਪਣੀਆਂ ਕਰਤੂਤਾਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ