ਜੋਕਾਂ ਪਾਲਣੀਆਂ

- (ਕਿਸੇ ਦੀ ਮਿਹਨਤ, ਕਮਾਈ ਖਾਣਾ)

ਕੋਈ ਬਾਹੋਂ ਫੜਨ ਤੇ ਉਨੌਣ ਵਾਲਾ, ਭੋਲਿਆ ਓਏ, ਤੈਨੂੰ ਇਹ ਜਾਪਦਾ ਏ ਜੱਫਾ ਇਹ ਪਿਆਰਾਂ ਦਾ, ਤੇਰੇ ਮਿੱਠੇ ਲਹੂ ਉੱਤੇ ਜੋਕਾਂ ਪਈਆਂ ਪਲਦੀਆਂ ਨੇ, ਕਿਨੂੰ ਕੌੜਾ ਲੱਗਦਾ ਈ ਮਾਸ ਜ਼ਿਮੀਦਾਰਾਂ ਦਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ