ਜੋੜ ਜੋੜ ਦੇਣਾ

- (ਲੜ ਲਾ ਦੇਣਾ, ਵਿਆਹ ਦੇਣਾ)

ਮਨਮੋਹਨ ਸਭ ਕੁਝ ਕਰੀ ਜਾ ਰਿਹਾ ਸੀ, ਪਰ ਜਿਸ ਤਰ੍ਹਾਂ ਇੱਕ ਸੁੱਤਾ ਹੋਇਆ ਇਨਸਾਨ ਸੁਫ਼ਨੇ ਵਿਚ ਕਰਦਾ ਹੈ। ਆਹ ! ਪੂਰੀ ਜ਼ਿੰਦਗੀ ਲਈ ਇਕ ਅਨਭੋਲ ਲੜਕੀ ਦਾ ਜੋੜ ਮਨਮੋਹਨ ਨਾਲ ਜੋੜ ਦਿੱਤਾ ਗਿਆ ! ਉਸ ਦੀ ਕਿਸਮਤ ਦਾ ਚੱਕਰ ਉਸ ਨੂੰ ਕਿਹੜੇ ਗੇੜ ਵਿੱਚ ਪਾ ਰਿਹਾ ਸੀ, ਇਸ ਨੂੰ ਕੌਣ ਸਮਝ ਸਕਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ