ਜੁਆਨੀ ਦਾ ਨਸ਼ਾ

- (ਜੁਆਨੀ ਦੀ ਮਸਤੀ, ਜਦ ਮਨੁੱਖ ਹਰ ਗੱਲ ਤੋਂ ਬੇਪਰਵਾਹ ਹੁੰਦਾ ਹੈ)

ਜੁਆਨੀ ਦਾ ਨਸ਼ਾ ਥੋੜ੍ਹਾ ਸਮਾਂ ਹੀ ਰਹਿੰਦਾ ਹੈ। ਜੀਵਨ ਦੀਆਂ ਟੱਕਰਾਂ ਆਪ ਹੀ ਮਨੁੱਖ ਨੂੰ ਸਿੱਧਾ ਕਰ ਦਿੰਦੀਆਂ ਹਨ। ਤਜਰਬੇ ਮਗਰੋਂ ਹੀ ਹੋਸ਼ ਆਉਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ