ਜੂਨ ਬਦਲਣੀ

- (ਅਮੀਰ ਹੋ ਜਾਣਾ)

ਪੁੱਤਰਾਂ ਦੇ ਨੌਕਰ ਹੋਣ ਨਾਲ ਉਸ ਖ਼ਾਨਦਾਨ ਦੀ ਜੂਨ ਹੀ ਬਦਲ ਗਈ ਹੈ। ਹੁਣ ਉਹ ਸਾਫ਼ ਸੁਥਰੇ ਰਹਿੰਦੇ ਤੇ ਸੋਹਣਾ ਖਾਂਦੇ ਪੀਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ