ਜੂਨ ਕੱਟਣਾ

- (ਔਖੇ ਸੌਖੇ ਦਿਨ ਕੱਟਣੇ, ਗ਼ਰੀਬੀ ਵਿੱਚ ਦਿਨ ਗੁਜ਼ਾਰਨੇ)

ਲਿਖਾਰੀ ਦੀ ਮੌਤ ਪਿੱਛੋਂ ਉਸ ਦੀ ਕਿਤਾਬ ਬੜੀ ਚੰਗੀ ਮੰਨੀ ਗਈ। ਪਰ ਇਸ ਪ੍ਰਸਿੱਧਤਾ ਦਾ ਲਿਖਾਰੀ ਨੂੰ ਕੀ ਲਾਭ ? ਉਹ ਤਾਂ ਭੁੱਖਾ ਭਾਣਾ ਹੀ ਜੂਨ ਕਟੀ ਕਰ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ