ਜੂਤ ਪੈਣਾ

- (ਝਾੜ ਪੈਣੀ, ਬੇਇੱਜ਼ਤੀ ਹੋਣੀ)

ਜੇ ਤੂੰ ਉਸ ਚੋਣ ਵਿੱਚ ਖੜਾ ਹੋਇਆ ਤਾਂ ਯਾਦ ਰੱਖੀਂ ਤੈਨੂੰ ਐਸਾ ਜੂਤ ਪਏਗਾ ਕਿ ਤੂੰ ਮੂੰਹ ਵਿਖਾਉਣ ਜੋਗਾ ਨਹੀਂ ਰਹੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ