ਜੂਤ ਪਤਾਣ ਕਰਨਾ

- (ਗਾਲ੍ਹੋ ਗਾਲ੍ਹੀ ਹੋ ਪੈਣਾ, ਲੜ ਪੈਣਾ)

ਇਹਨਾਂ ਵਿਚੋਂ ਪਾਰਟੀ-ਬਾਜ਼ੀ ਮਿਟਾਣ ਦੀ ਭੀ ਭਲੀ ਆਖੀ ਜੇ । ਇਹਨਾਂ ਦੇ ਅੱਜ ਕੱਲ ਦੇ ਚੌਧਰੀ ਜਿਹੜੇ ਆਪਣੇ ਗੁਰੂ ਦਾ ਲਿਹਾਜ਼ ਨਹੀਂ ਕਰਦੇ, ਉਸ ਦੇ ਸਾਹਮਣੇ ਹੀ ਕਈ ਵਾਰੀ ਜੂਤ-ਪਤਾਣ ਸ਼ੁਰੂ ਕਰ ਦੇਂਦੇ ਹਨ, ਉਹ ਮੇਰੇ ਵਰਗੇ ਨੀਮ-ਪਾਗਲ ਨੂੰ ਕੀਹ ਸਮਝਦੇ ਹਨ ? ਜਦੋਂ ਤੱਕ ਅਜੇਹੇ ਚੌਧਰੀਆਂ ਦਾ ਰਾਜ ਹੈ, ਏਦੂੰ ਵੱਧ ਆਸ ਨਹੀਂ ਰੱਖੀ ਜਾ ਸਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ