ਜੁੱਤੀ ਦੀ ਨੋਕ ਤੇ ਲਿਖਣਾ

- (ਪਰਵਾਹ ਨਾ ਕਰਨੀ)

ਮੈਂ ਕਿਸੇ ਨੂੰ ਜੁੱਤੀ ਦੀ ਨੋਕ ਤੇ ਵੀ ਨਹੀਂ ਲਿਖਦਾ; ਮੈਨੂੰ ਇਹੋ ਜਿਹੀ ਬਿਰਾਦਰੀ ਦੀ ਲੋੜ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ