ਜੁੱਤੀਆਂ ਚੱਲਣੀਆਂ

- (ਲੜਾਈ ਵਿੱਚ ਇੱਕ ਦੂਜੇ ਨੂੰ ਜੁੱਤੀਆਂ ਵੱਜਣੀਆਂ)

ਜੁੱਤੀਆਂ ਚੱਲਣ ਦੀ ਗੱਲ ਤੇ ਛੱਡੋ, ਉੱਥੇ ਡਾਗਾਂ ਚੱਲ ਗਈਆਂ। ਕਈ ਆਦਮੀ ਫੱਟੜ ਹੋ ਗਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ